Welcome, Guest   [ Register | Sign In | Take a tour | Adult Filter: On ]

ਮੇਰੀ ਦੁਨੀਆ ਮੇਰੇ ਲੋਕ  ਇਸ ਬਲੋਗ ਵਿਚ ਜਿਥੇ ਮੇਰੀ ਧਰਤੀ ਤੇ ਹੋ ਚੁੱਕੇ ਅਤੇ ਹੋ ਰਹੇ ਘਟਨਾਕ੍ਰਮ ਦੀ ਚਰਚਾ ਹੋਵੇਗੀ ਉਥੇ ਹੀ ਇਸ ਧਰਤੀ ਨੂੰ ਪ੍ਰਭਾਵਿਤ ਕਰਨ ਵਾਲਿਆ ਉਹਨਾ ਮਹਾਨ ਲੋਕਾਂ ਦੀ ਵੀ ਗੱਲ ਕੀਤੀ ਜਾਵੇਗੀ ਜੋ ਕਿਸੇ ਨਾ ਕਿਸੇ ਕਾਰਣ ਪਰਦੇ ਪਿਛੇ ਹੀ ਛੁਪੇ ਰਹੇ....ਅਜਿਹੀ ਕਿਸੇ ਵੀ ਲਿਖਤ ਦਾ ਇਸ ਬਲੋਗ ਤੇ ਹਾਰਦਿਕ ਸਵਾਗਤ ਹੈ....ਹੋਰ ਪੜ੍ਹੋ... 

ਪਾਸ਼ ਤੇ ਫਿਲਮ ਦਾ ਐਲਾਨ ਹੋਣ ਤੋਂ ਬਾਅਦ ਫਿਰ ਤੁਰੀ ਪੰਜਾਬ ਵਿੱਚ ਨਕ੍ਸਲਵਾਦ ਦੀ ਗੱਲ
ਦੇਸ਼ ਦੇ ਕੁਝ ਭਾਗਾਂ ਵਿੱਚ ਲਗਾਤਾਰ ਬੜੀ ਹੀ ਤੇਜ਼ੀ ਨਾਲ ਜੋਰ ਫੜਦੀ ਜਾ ਰਹੀ ਮਾਓਵਾਦੀ ਲਹਿਰ ਕਿਸੇ ਵੇਲੇ ਪੰਜਾਬ ਵਿੱਚ ਵੀ ... Rector Kathuria ਦੁਆਰਾ ਜਨਵਰੀ 12, 2010 10:07:00 AM IST ਤੇ ਪੋਸਟ ਕੀਤਾ
ਗਜ਼ਲ
ਇਹ ਕੈਸੀ ਭਟਕਣਾ ਹੈ ਜਿਸ ਦਾ ਕੋਈ ਅੰਤ ਨਹੀਂ ਦਿਸਦਾ ਕਦੇ ਮੰਜਲ ਨਹੀਂ ਮਿਲਦੀ, ਕਦੇ ਰਸਤਾ ਨਹੀਂ ਮਿਲਦਾ ! ਪਤਾ ਨਹੀਂ ਕਿਸ ... Rector Kathuria ਦੁਆਰਾ ਦਿਸੰਬਰ 27, 2009 12:18:00 IST ਤੇ ਪੋਸਟ ਕੀਤਾ